Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005375816
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 7th, Lesson No. 5 (Microsoft Word (Part-III))

ਪਾਠ - 5
mweIkroswPt vrf (Bwg-3)

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ਤਸਵੀਰ ਨੂੰ ਸਿਲੈਕਟ ਕਰਨ ਉਪਰੰਤ _____ ਟੈਬ ਦਿਖਾਈ ਦਿੰਦਾ ਹੈ।
  2. (ੳ)ਫਾਰਮੈਟ(ਅ)ਪੇਜ ਲੇਅ-ਆਊਟ(ੲ)ਇਨਸਰਟ(ਸ)ਵਿਊ
    ਉੱਤਰ: (ੳ) ਫਾਰਮੈਟ
  3. ਅਸੀਂ ਰੈਪ ਟੈਕਸਟ ਕਰਦੇ ਹੋਏ ______ ਆਪਸ਼ਨ ਵਰਤ ਸਕਦੇ ਹਾਂ।
  4. (ੳ)ਸਕੇਅਰ (Square)(ਅ)ਟਾਈਟ (Tight)(ੲ)ਬਿਹਾਇੰਡ ਟੈਕਸਟ (Behind Text)(ਸ)ਉਪਰੋਕਤ ਸਾਰੇ
    ਉੱਤਰ: (ਸ) ਉਪਰੋਕਤ ਸਾਰੇ
  5. ਤਸਵੀਰ ਦੇ ਕਿਸੇ ਬੇਲੋੜੀਂਦੇ ਭਾਗਾਂ ਨੂੰ ਹਟਾਉਣ ਲਈ _______ ਆਪਸਨ ਦੀ ਵਰਤੋਂ ਕੀਤੀ ਜਾਂਦੀ ਹੈ।
  6. (ੳ)ਕਰਾਪ(ਅ)ਰੋਟੇਟ(ੲ)ਗਰੁੱਪ(ਸ)ਕੰਪਰੈਸ
    ਉੱਤਰ: (ੳ) ਕਰਾਪ
  7. Format ਟੈਬ ਦੇ Adjust ਗਰੁੱਪ ਵਿੱਚ ਹੇਠ ਲਿਖਿਆਂ ਵਿੱਚੋਂ _________ ਆਪਸ਼ਨ ਮੌਜੂਦ ਨਹੀਂ ਹੁੰਦੀ।
  8. (ੳ)Corrections(ਅ)Artistic Effects(ੲ)Remove Background(ਸ)Picture Styles
    ਉੱਤਰ: (ਸ) Picture Styles
  9. ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ ______ ਬਾਰ ਵਿੱਚ ਲੱਭ ਸਕਦੇ ਹਾਂ।
  10. (ੳ)ਟਾਸਕ ਬਾਰ(ਅ)ਸਟੇਟਸ ਬਾਰ(ੲ)ਟਾਈਟਲ ਬਾਰ(ਸ)ਸਕਰੋਲ ਬਾਰ
    ਉੱਤਰ: (ਅ) ਸਟੇਟਸ ਬਾਰ

SmartStudies.in © 2012-2023